ਹੰਬੋਲਟ ਬਰਲਿਨ ਯੂਨੀਵਰਸਿਟੀ
Date of foundation: 1809-08-16
Founded by: Wilhelm von Humboldt
Official website: www.hu-berlin.de, hu-berlin.de
Bibliographic databases:
Social networks:
ਹੰਬੋਲਟ ਬਰਲਿਨ ਯੂਨੀਵਰਸਿਟੀ (German: Humboldt-Universität zu Berlin) ਬਰਲਿਨ ਦੇ ਸਭ ਤੋਂ ਪੁਰਾਣੇ ਵਿਸ਼ਵਵਿਦਿਆਲਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1810 ਵਿੱਚ ਪਰੂਸ਼ਿਆਈ ਸਿੱਖਿਆ-ਸੁਧਾਰਕ ਅਤੇ ਭਾਸ਼ਾਵਿਗਿਆਨੀ ਵਿਲਹੇਲਮ ਫਾਨ ਹੰਬੋਲਟ (Wilhelm von Humboldt) ਨੇ ਬਰਲਿਨ ਯੂਨੀਵਰਸਿਟੀ ਦੇ ਨਾਮ ਨਾਲ ਕੀਤੀ ਸੀ। ਉਸ ਦਾ ਯੂਨੀਵਰਸਿਟੀ ਮਾਡਲ ਨੇ ਹੋਰ ਯੂਰਪੀ ਅਤੇ ਪੱਛਮੀ ਵਿਸ਼ਵਵਿਦਿਆਲਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। Source: Wikipedia (pa)
Lists
There is nothing here
Publisher -
Comments
There is nothing here