Work

Pariyan

wd:Q19883356

ਪਰੀਆਂ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਟਕ ਹੈ ਜੋ ਸੰਨ 2000 ਵਿੱਚ ਪਹਿਲੀ ਵਾਰ ਪੰਜਾਬੀ ਅਕਾਦਮੀ,ਦਿੱਲੀ ਦੀ ਸਹਾਇਤਾ ਨਾਲ ਆਰਸੀ ਪਬਲਿਸ਼ਰਜ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਪੰਜ ਅੰਕੀ ਨਾਟਕ ਵਿੱਚ ਨਾਟਕਕਾਰ ਫੈਂਟਸੀ ਦੀ ਜੁਗਤ ਦੀ ਵਰਤੋਂ ਕਰ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ਇਸ ਦੀ ਭੂਮਿਕਾ "ਪਰੀਆਂ ਦਾ ਸੁਆਗਤ" ਵਿੱਚ ਨਰਿੰਦਰ ਸਿੰਘ ਕਪੂਰ ਲਿਖਦਾ ਹੈ ਕਿ "ਰੂਪ ਪੱਖੋਂ ਇਹ ਨਾਟਕ ਯਥਾਰਥ ਅਤੇ ਐਬਸਰਡ ਦਾ ਮਿਸ਼ਰਣ ਪੇਸ਼ ਕਰਦਾ ਹੈ। ਅਜੋਕੇ ਯੁੱਗ ਵਿੱਚ ਨਾਟਕ ਅਤੇ ਰੰਗਮੰਚ ਦੇ ਖੇਤਰਾਂ ਵਿੱਚ ਅਨੇਕਾਂ ਸ਼ੈਲੀਆਂ ਦਾ ਪ੍ਰਚਲਨ ਹੈ ਪਰ ਇਨ੍ਹਾਂ ਸਭ ਸ਼ੈਲੀਆਂ ਦੀ ਅੰਤਲੀ ਪ੍ਰੀਖਿਆ ਦਾ ਆਧਾਰ ਉਹਨਾਂ ਵਲੋਂ ਦਰਸ਼ਕਾਂ ਤਕ ਸੁਨੇਹੇ ਸੰਚਾਰ ਕਰ ਸਕਣ ਦੀ ਯੋਗਤਾ ਹੋਣਾ ਜਾ ਨਾ ਹੋਣਾ ਹੈ। ਸੰਪੂਰਣ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਇਸ ਪੱਖੋਂ ਕਿ ਜਸੂਜਾ ਜੀ ਦਰਸ਼ਕਾਂ ਤਕ ਆਪਣੇ ਸੰਦੇਸ਼ ਦਾ ਸੰਚਾਰ ਕਰਨ ਪੱਖੋਂ ਨਿਪੁੰਨ ਵੀ ਹਨ ਅਤੇ ਇਸ ਪੱਖੋਂ ਉਹ ਦੂਜੇ ਨਾਟਕਕਾਰਾਂ ਅਤੇ ਮੰਚ ਕਰਮੀਆਂ ਲਈ ਇੱਕ ਆਦਰਸ਼ ਵੀ ਹਨ।"
Read more or edit on Wikipedia

Public

nothing here

editions

  • no edition found
add
add an edition without an ISBN

Welcome to Inventaire

the library of your friends and communities
learn more
you are offline