Culture and Punjabi Culture
ebooks:
on Wikisource

ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਪੰਜਾਬੀ ਲੇਖਕ ਗੁਰਬਖਸ਼ ਸਿੰਘ ਫ਼ਰੈਕਂ ਦੀ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਬਾਰੇ ਲਿਖੀ ਪੰਜਾਬੀ ਪੁਸਤਕ ਹੈ। ਇਸ ਪੁਸਤਕ ਦੇ ਪਹਿਲੇ ਅੱਠ ਅਧਿਆਇਆਂ ਸਭਿਆਚਾਰ ਬਾਰੇ ਆਮ ਅਤੇ ਖਾਸ਼ ਜਾਣਕਾਰੀ ਦਿਤੀ ਗਈ ਹੈ। ਜਿਨ੍ਹਾਂ ਵਿੱਚ ਸਭਿਆਚਾਰ ਦੀ ਪ੍ਰਕਿਰਤੀ, ਪਰਿਭਾਸ਼ਾ, ਲੱਛਣ, ਵਿਸ਼ਲੇਸ਼ਣ ਅਤੇ ਸਭਿਆਚਾਰ ਦੇ ਸਮਾਜ ਦੀਆਂ ਹੋਰ ਸੰਸਥਾਵਾਂ ਨਾਲ ਸੰਬੰਧਾਂ ਬਾਰੇ ਚਰਚਾ ਕੀਤੀ ਗਈ ਹੈ। ਨੌਵੇਂ ਤੋਂ ਤੇਰਵੇਂ ਅਧਿਆਇ ਤੱਕ ਪੰਜਾਬੀ ਸਭਿਆਚਾਰ ਬਾਰੇ ਵਿਸਤਾਰਤ ਜਾਣਕਾਰੀ ਦਿੱਤੀ ਗਈ ਹੈ। Source: Wikipedia (pa)
Editions
No editions found
Lists
There is nothing here
Work -
Comments
There is nothing here