Genre

photo credits: Wikimedia Commons

ਨੀਤੀਕਥਾ (Fable) ਇੱਕ ਸਾਹਿਤਕ ਵਿਧਾ ਹੈ ਜਿਸ ਵਿੱਚ ਪਸ਼ੁ ਪੰਛੀਆਂ, ਦਰਖਤ ਬੂਟਿਆਂ ਅਤੇ ਹੋਰ ਨਿਰਜੀਵ ਕੁਦਰਤੀ ਵਸਤਾਂ ਜਾਂ ਸ਼ਕਤੀਆਂ ਨੂੰ ਮਨੁੱਖ ਵਰਗੇ ਗੁਣਾਂ ਦੇ ਧਾਰਨੀ ਦਿਖਾ ਕੇ ਉਪਦੇਸ਼ਾਤਮਕ ਕਥਾ ਕਹੀ ਜਾਂਦੀ ਹੈ। ਨੀਤੀਕਥਾ, ਪਦ ਜਾਂ ਗਦ ਵਿੱਚ ਹੋ ਸਕਦੀ ਹੈ। ਪੰਚਤੰਤਰ, ਹਿਤੋਪਦੇਸ਼ ਆਦਿ ਪ੍ਰਸਿੱਧ ਨੀਤੀਕਥਾਵਾਂ ਹਨ। ਇੱਕ ਨੀਤੀਕਥਾ ਦ੍ਰਿਸ਼ਟਾਂਤ-ਕਥਾ ਨਾਲੋਂ ਇਸ ਗੱਲ ਵਿੱਚ ਹੈ ਭਿੰਨ ਹੁੰਦੀ ਹੈ ਕਿ ਮਗਰਲੀ ਵਿੱਚ ਜਾਨਵਰ, ਪੌਦੇ, ਬੇਜਾਨ ਚੀਜ਼ਾਂ, ਅਤੇ ਕੁਦਰਤ ਦੀਆਂ ਸ਼ਕਤੀਆਂ ਨੂੰ ਮਾਨਵੀ ਬੋਲੀ ਬੋਲਦੇ ਅਤੇ ਮਨੁੱਖ ਦੀਆਂ ਹੋਰ ਸ਼ਕਤੀਆਂ ਦੇ ਧਾਰਨੀ ਐਕਟਰਾਂ ਦੇ ਤੌਰ 'ਤੇ ਸ਼ਾਮਲ ਨਹੀਂ ਕੀਤਾ ਜਾਂਦਾ। Source: Wikipedia (pa)

Genre -

Welcome to inventaire

The library of your friends and communities
Learn more
you are offline