Subject

ਸਿੱਖਿਆ-ਸੰਸਥਾ ਜਾਂ ਵਿੱਦਿਅਕ ਅਦਾਰਾ ਅਤੇ ਸਿੱਖਿਆ ਸੰਸਥਾਨ ਉਹ ਥਾਂ ਹੁੰਦੀ ਹੈ ਜਿੱਥੇ ਵੱਖੋ-ਵੱਖਰੀ ਉਮਰ ਦੇ ਲੋਕ ਸਿੱਖਿਆ ਹਾਸਲ ਕਰਦੇ ਹਨ। ਜਿਵੇਂ ਕਿ ਇਹ ਸੰਸਥਾਨ ਪ੍ਰੀ-ਸਕੂਲ,ਪ੍ਰਾਇਮਰੀ ਸਕੂਲ,ਸੈਕੰਡਰੀ ਸਕੂਲ ਅਤੇ ਹੋਰ ਉੱਚ ਸਿੱਖਿਆ ਸੰਸਥਾਨ ਹੋ ਸਕਦੇ ਹਨ। ਉਹ ਵੱਡੇ ਪੱਧਰ ਦਾ ਸਿੱਖਣ ਦਾ ਵਾਤਾਵਰਨ ਅਤੇ ਸਿੱਖਣ ਦੀ ਥਾਂ ਮੁਹਈਆ ਕਰਵਾਉਂਦੇ ਹਨ। ਆਮ ਤੌਰ ਤੇ ਸਿੱਖਿਆ ਸੰਸਥਾਵਾਂ ਉਮਰ ਦੇ ਮੁਤਾਬਿਕ ਸਿੱਖਿਆਰਥੀਆਂ ਨੂੰ ਸਿੱਖਿਆ ਦਿੰਦੀਆਂ ਹਨ। ਸਿੱਖਿਆ ਸੰਸਥਾਵਾਂ ਸਰਕਾਰੀ, ਨਿੱਜੀ ਜਾਂ ਹੋਰ ਕਿਸੇ ਮਾਲਕੀ ਅਧੀਨ ਹੋ ਸਕਦੀਆਂ ਹਨ ਪਰ ਉਹਨਾਂ ਉੱਤੇ ਰਾਜ ਦਾ ਕਾਨੂੰਨ ਲਾਗੂ ਹੁੰਦਾ ਹੈ। Source: Wikipedia (pa)

Subject -

Welcome to inventaire

The library of your friends and communities
Learn more
Jsi offline