ਚੰਦਰਕਾਂਤਾ

first publication date:  1888
original language:  ਹਿੰਦੀ

ਚੰਦਰਕਾਂਤਾ ਹਿੰਦੀ ਦੇ ਸ਼ੁਰੂਆਤੀ ਨਾਵਲਾਂ ਵਿੱਚ ਹੈ ਜਿਸਦੇ ਲੇਖਕ ਦੇਵਕੀਨੰਦਨ ਖਤਰੀ ਹਨ। ਇਸ ਦੀ ਰਚਨਾ 19ਵੀਂ ਸਦੀ ਦੇ ਆਖਰੀ ਵਿੱਚ ਹੋਈ ਸੀ। ਇਹ ਨਾਵਲ ਬਹੁਤ ਜ਼ਿਆਦਾ ਲੋਕਪ੍ਰਿਯ ਹੋਇਆ ਸੀ ਅਤੇ ਕਿਹਾ ਜਾਂਦਾ ਹੈ ਕਿ ਇਸਨੂੰ ਪੜ੍ਹਨ ਲਈ ਕਈ ਲੋਕਾਂ ਨੇ ਦੇਵਨਾਗਰੀ ਸਿੱਖੀ ਸੀ। ਇਹ ਤਲਿੱਸਮ ਅਤੇ ਠੱਗੀ ਉੱਤੇ ਆਧਾਰਿਤ ਹੈ ਅਤੇ ਇਸ ਦਾ ਨਾਮ ਨਾਇਕਾ ਦੇ ਨਾਮ ਉੱਤੇ ਰੱਖਿਆ ਗਿਆ ਹੈ। Source: Wikipedia (pa)

ਐਡੀਸ਼ਨ
No editions found

Work - wd:Q5071384

Welcome to Inventaire

the library of your friends and communities
learn more
you are offline